असां तैनू रब्ब मंनिया, ले दुनिया आखदी बाबा,असा तेनु रब मनिया, | 1000+ مجموعة أفضل موسيقى الوقت

by jack ck

असां तैनू रब्ब मंनिया,
ले दुनिया आखदी बाबा,असा तेनु रब मनिया,
| Collections best music of time

Download Bhajan as .txt File

Download Bhajan as IMAGE File

असां तैनू रब्ब मंनिया,
ले दुनिया आखदी बाबा,असा तेनु रब मनिया,

पवन पशावर धरती तेनो,चोखे पीर खवाजा,
माँ रत्नों नाल लड़ के आ गए नाल भरथी राजा
माँ रत्नों करदी पुकार असा तेनु असां तैनू रब्ब मंनिया,
ले दुनिया आखदी बाबा,असा तेनु रब मनिया,

विच जंगला दे गोआ चारे,शेष नाग तेरे मोड़े लावे,
बेठे शिवा दा नाम धिअवे,असा तेनु रब मनिया,
ले दुनिया आखदी बाबा,असा तेनु रब मनिया,

विच तालियाँ गोरख आइय तिन सो चेला नाल लिअया,
देखो दूध नाल भरे भंडार आसा तेनु रब मनिया,
ले दुनिया आखदी बाबा,असा तेनु रब मनिया,

दर तेरे ते जो वी अवे,मंगिया मुरदा सोई पावे,
अमरजीत गुण तेरे गावे आसा तेनु रब मनिया
ले दुनिया आखदी बाबा,असा तेनु रब मनिया

ਅਸਾਂ ਤੈਨੂੰ ਰੱਬ ਮੰਨਿਆਂ,
ਲੈ ਦੁਨੀਆਂ ਆਖਦੀ ਬਾਬਾ, ਅਸਾਂ ਤੈਨੂੰ ਰੱਬ ਮੰਨਿਆਂ

ਪਵਨ ਪਛਾਤਰ ਧਰਤੀ ਤਿੰਨੋ, ਚੌਥੇ ਪੀਰ ਖਵਾਜਾ
ਮਾਂ ਰਤਨੋ ਨਾਲ ਲੜ੍ਹ ਕੇ ਆ ਗਏ ਨਾਲ ਭਰਥਰੀ ਰਾਜਾ
ਮਾਂ ਰਤਨੋ ਕਰਦੀ  ਪੁਕਾਰ ਅਸਾਂ ਤੈਨੂੰ ਰੱਬ ਮੰਨਿਆਂ

ਵਿਚ ਜੰਗਲਾਂ ਦੇ ਗਊਆਂ ਚਾਰੇ, ਸ਼ੇਸ਼ ਨਾਗ ਤੇਰੇ ਮੋੜ੍ਹੇ ਲਾਵੇ
ਬੈਠ ਸ਼ਿਵਾ ਦਾ ਨਾਮ ਧਿਆਵੇ, ਅਸਾਂ ਤੈਨੂੰ ਰੱਬ ਮੰਨਿਆਂ

ਵਿਚ ਤਲਾਈਆਂ ਗੋਰਖ ਆਇਆ, ਤਿੰਨ ਸੋ ਚੇਲਾ ਨਾਲ ਲਿਆਇਆ
ਦੇਖੋ ਦੁੱਧ ਨਾਲ ਭਰੇ ਭੰਡਾਰ ਅਸਾਂ ਤੈਨੂੰ ਰੱਬ ਮੰਨਿਆਂ

ਦਰ ਤੇਰੇ ਤੇ ਜੋ ਵੀ ਆਵੇ, ਮੰਗੀਆਂ ਮੁਰਾਦਾਂ ਸੋਈ ਪਾਵੇ
ਅਮਰਜੀਤ ਗੁਣ ਤੇਰੇ ਗਾਵੇ ਅਸਾਂ ਤੈਨੂੰ ਰੱਬ ਮੰਨਿਆਂ

asaan tainoo rabb manniya,
le duniya aakhadee baaba,asa tenu rab maniya,

pavan pashaavar dharatee teno,chokhe peer khavaaja,
maan ratnon naal lada़ ke a gae naal bharathee raajaa
maan ratnon karadee pukaar asa tenu asaan tainoo rabb manniya,

vich jangala de goa chaare,shesh naag tere moda़e laave,
bethe shiva da naam dhiave,asa tenu rab maniya,

vich taaliyaan gorakh aaiy tin so chela naal liaya,
dekho doodh naal bhare bhandaar aasa tenu rab maniya,

dar tere te jo vee ave,mangiya murada soee paave,
amarajeet gun tere gaave aasa tenu rab maniyaa
le duniya aakhadee baaba,asa tenu rab maniyaa

See more great songs lyrics here: https://egyptchord.com/

full song

wish you have a good time

0 comment

You may also like

Leave a Comment